ਸਾਡੇ ਬਾਰੇ
ਸ਼੍ਰੋਮਣੀ ਅਕਾਲੀ ਦਲ ਬਾਰੇ
ਇਤਿਹਾਸ
ਦ੍ਰਿਸ਼ਟੀ / ਮਿਸ਼ਨ
ਟਾਈਮਲਾਈਨ
ਸਾਡੇ ਨਾਲ ਸੰਪਰਕ ਕਰੋ
ਸੰਸਥਾਗਤ ਢਾਂਚਾ
ਕੋਰ ਕਮੇਟੀ
ਦਫ਼ਤਰੀ ਅਹੁਦੇਦਾਰ
ਬੁਲਾਰੇ
ਵਿਧਾਇਕ
ਵਿੰਗ
ਵਿਧਾਨ ਸਭਾ ਚੋਣਾਂ 2022
ਸਲਾਹਕਾਰ ਬੋਰਡ
ਵਪਾਰੀ ਅਤੇ ਉਦਯੋਗ ਸਲਾਹਕਾਰ ਬੋਰਡ
ਕਾਨੂੰਨੀ ਵਿੰਗ
ਸੰਸਦੀ ਬੋਰਡ
ਵਰਕਿੰਗ ਕਮੇਟੀ
ਅਨੁਸ਼ਾਸਨੀ ਕਮੇਟੀ
ਪੰਥਕ ਸਲਾਹਕਾਰ ਬੋਰਡ
ਜਿਲ੍ਹਾ ਜਥੇਦਾਰ ਸਾਹਿਬਾਨ
ਪ੍ਰਧਾਨ
ਸਰਪ੍ਰਸਤ
ਪ੍ਰਧਾਨ
ਸਾਬਕਾ ਪ੍ਰਧਾਨ
ਮੁੱਖ ਮੰਤਰੀ
ਮੀਡੀਆ ਸੈਂਟਰ
ਪ੍ਰੈਸ ਰੀਲੀਜ਼
ਸਮਾਚਾਰ
ਨਿਊਜ਼ਲੈਟਰਸ
ਵੀਡੀਓ
ਫੋਟੋ ਗੈਲਰੀ
9 ਸਾਲਾਂ ਦੀਆਂ ਉਪਲਬਧੀਆਂ
ਐਸਏਡੀ ਵੀਡੀਓ
ਅਕਾਲੀ ਬਣੋ
ਵਲੰਟੀਅਰ ਬਣੋ
ਸਾਡੇ ਨਾਲ ਕੰਮ ਕਰੋ
ਮੈਂਬਰ ਬਣੋ
ਸਹਿਯੋਗ ਕਰੋ
ਯੂਥ ਮੈਂਬਰਸ਼ਿਪ
ਚੋਣਾਂ
ਉਮੀਦਵਾਰ 2022
ਉਪ-ਚੋਣਾਂ 2023
ਮੈਂਬਰ ਬਣੋ
ਪੰਜਾਬ ਬਚਾਓ ਯਾਤਰਾ
ਲੋਗਿਨ ਕਰੋ
Back
Eng / ਅੰਗਰੇਜ਼ੀ
ਪੰਜਾਬੀ / Punjabi
Toggle navigation
Press Release
ਵਿਦਿਆਰਥੀ ਜਥੇਬੰਦੀ ਪੀਪੀਐਸਓ ਆਗੂ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ 'ਚ ਸ਼ਾਮਿਲ ਹੋਏ
Updated: 13-08-2018
Share
Tweet
ਚੰਡੀਗੜ•/13 ਅਗਸਤ: ਵਿਦਿਆਰਥੀ ਜਥੇਬੰਦੀ ਪੀਪੀਐਸਓ ਦੇ ਮੋਢੀ ਮੈਂਬਰ ਕੈਪਟਨ ਅਮਰਿੰਦਰ ਸਿੰਘ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਪਾਰਟੀ ਦਫ਼ਤਰ ਵਿਚ ਸਾਬਕਾ ਮੰਤਰੀ ਅਤੇ ਯੂਥ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਹਨ।
ਕੈਪਟਨ ਨੂੰ ਪਾਰਟੀ ਲਈ 'ਸਰਮਾਇਆ' ਕਹਿ ਕੇ ਉਹਨਾਂ ਦਾ ਸਵਾਗਤ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਵੱਲੋਂ ਕੀਤੇ 'ਘਰ ਘਰ ਰੁਜ਼ਗਾਰ' ਦੇ ਵਾਅਦੇ ਕਰਕੇ ਨੌਜਵਾਨਾਂ ਦਾ ਝੁਕਾਅ ਕਾਂਗਰਸ ਵੱਲ ਹੋ ਗਿਆ ਸੀ, ਪਰੰਤੂ ਹੁਣ ਉਹ ਸਾਰੇ ਬੁਰੀ ਤਰ•ਾਂ ਨਿਰਾਸ਼ ਹੋ ਚੁੱਕੇ ਹਨ ਅਤੇ ਵੱਡੀ ਗਿਣਤੀ ਵਿਚ ਅਕਾਲੀ ਦਲ 'ਚ ਸ਼ਾਮਿਲ ਹੋ ਰਹੇ ਹਨ। ਉਹਨਾਂ ਨੇ ਮਹਿਸੂਸ ਕਰ ਲਿਆ ਹੈ ਕਿ ਚੋਣਾਂ ਵੇਲੇ ਪੰਜਾਬ ਦੇ ਨੌਜਵਾਨਾਂ ਦੀਆਂ ਵੋਟਾਂ ਲੈਣ ਲਈ ਕਾਂਗਰਸ ਨੇ ਉਹਨਾਂ ਨੂੰ ਝੂਠੇ ਸੁਫਨੇ ਵਿਖਾਏ ਸਨ।
ਇੱਥੇ ਦੱਸਣਯੋਗ ਹੈ ਕਿ ਕੈਪਟਨ ਨੇ 2015 ਵਿਚ ਇੱਕ ਗੈਰ-ਸਿਆਸੀ ਵਿਦਿਆਰਥੀ ਜਥੇਬੰਦੀ ਖੜ•ੀ ਕੀਤੀ ਸੀ ਅਤੇ ਉਸ ਸਮੇਂ ਤੋਂ ਹੀ ਪੀਪੀਐਸਓ ਪੰਜਾਬ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲੜਦੀ ਆ ਰਹੀ ਹੈ ਅਤੇ ਇਹ ਜਥੇਬੰਦੀ ਹਰ ਸਾਲ ਪਿਛਲੇ ਸਾਲ ਨਾਲੋਂ ਵੱਧ ਵੋਟਾਂ ਲੈ ਕੇ ਆਪਣਾ ਕਾਰਗੁਜ਼ਾਰੀ ਸੁਧਾਰਦੀ ਆ ਰਹੀ ਹੈ। ਇਸ ਤਰ•ਾਂ ਬਹੁਤ ਥੋੜ•ੇ ਸਮੇਂ ਵਿਚ ਪੀਪੀਐਸਓ ਨੇ ਵਿਦਿਆਰਥੀ ਰਾਜਨੀਤੀ ਵਿਚ ਕਾਫੀ ਕੱਦ ਕੱਢ ਲਿਆ ਹੈ।
ਭਾਵੇਂਕਿ ਪੰਜਾਬ ਵਿਚ ਵਿਦਿਆਰਥੀ ਯੂਨੀਅਨ ਚੋਣਾਂ ਅਜੇ ਹੋਈਆਂ ਨਹੀਂ ਹਨ, ਪਰੰਤੂ ਕੈਪਟਨ ਨੇ ਪੂਰੇ ਪੰਜਾਬ ਅੰਦਰ ਆਪਣੀ ਜਥੇਬੰਦੀ ਦੀਆਂ ਇਕਾਈਆਂ ਕਾਇਮ ਕਰ ਲਈਆਂ ਹਨ। ਇਸ ਜਥੇਬੰਦੀ ਦਾ ਵਧੇਰੇ ਪ੍ਰਭਾਵ ਪਟਿਆਲਾ, ਸੰਗਰੂਰ, ਬਠਿੰਡਾ, ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲਿ•ਆਂ ਵਿਚ ਹੈ। ਅੱਜ ਕੈਪਟਨ ਨੂੰ ਅਕਾਲੀ ਦਲ ਵਿਚ ਸ਼ਾਮਿਲ ਕੀਤੇ ਜਾਣ ਸਮੇਂ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਿਰ ਸਨ।
Recent Post
ਸਿਆਸੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਰਲ ਮਿਲ ਕੇ ਉਘੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ: ਬਲਵਿੰਦਰ ਸਿੰਘ ਭੂੰਦੜ ਨੇ ਕੀਤੀ ਅਪੀਲ
ਸੰਸਦ ਵਿਚ ਸੰਵਿਧਾਨ ’ਤੇ ਹੋਈ ਬਹਿਸ ’ਚ ਬਾਬਾ ਸਾਹਿਬ ਬੀ ਆਰ ਅੰਬੇਡਕਰ ਦਾ ਨਾਂ ਗਲਤ ਢੰਗ ਨਾਲ ਲੈਣ ਲਈ ਮੁਆਫੀ ਮੰਗੋ: ਹਰਸਿਮਰਤ ਕੌਰ ਬਾਦਲ
ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੀ ਸੇਵਾ ਵਿਚ ਰੁੱਝੇ, ਪੰਜਾਬ ਦੇ ਪੁਲਿਸ ਥਾਣਿਆਂ ਵਿਚ ਹੋ ਰਹੇ ਹਨ ਧਮਾਕੇ: ਅਕਾਲੀ ਦਲ
ਕੀ ਪੰਜਾਬੀਆਂ ਨੂੰ ਦਿੱਲੀ ਜਾਣ ਲਈ ਵੀਜ਼ੇ ਦੀ ਲੋੜ ਪਵੇਗੀ: ਅਕਾਲੀ ਦਲ
ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀ ਮਿਆਦ ਵਧਾਈ ਜਾਵੇ ਤੇ ਸੈਨੇਟ ਚੋਣਾਂ ਲਈ ਸਮਾਂ ਸਾਰਣੀ ਘੋਸ਼ਤ ਕੀਤੀ ਜਾਵੇ: ਹਰਸਿਮਰਤ ਕੌਰ ਬਾਦਲ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਵਾਸਤੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰੇ: ਹਰਸਿਮਰਤ ਕੌਰ ਬਾਦਲ ਨੇ ਕੀਤੀ ਅਪੀਲ
ਫੇਸਬੁੱਕ ਨੂੰ ਫਾਲੋਅ ਕਰੋ
ਟਵਿੱਟਰ ਨੂੰ ਫਾਲੋਅ ਕਰੋ
Tweets by @Akali_Dal_
Follow @Akali_Dal