ਕਹਾ ਕ ਿਇਹ ਸੰਗਠਨ ਆਪਣੇ ਭਾਰਤ-ਵਰੋਧੀ ਸ਼ੋਅ ਰਾਹੀਂ ਪਾਕਸਿਤਾਨ ਦੀ ਆਈਐਸਆਈ ਦੇ ਰਾਸ਼ਟਰੀ-ਵਰੋਧੀ ਮਨਸੂਬਆਿਂ ਨੂੰ ਅੰਜ਼ਾਮ ਦੇ ਰਹਾ ਹੈ
ਵਦੇਸ਼ਾਂ ਵਚੋਂ ਪਾਕਸਿਤਾਨੀ ਏਜੰਸੀ ਆਈਐਸਆਈ ਦੇ ਇਸ਼ਾਰੇ ਉੱਤੇ ਐਸਐਫਜੇ ਵਾਸਤੇ ਪੈਸੇ ਦੇਣ ਵਾਲੇ ਵਅਿਕਤੀਆਂ ਵੱਲੋਂ ਕਾਂਗਰਸ ਵੱਲੋਂ ਖਡ਼•ੇ ਕੀਤੇ ਜਥੇਦਾਰਾਂ ਨੂੰ ਦੱਿਤੇ ਜਾ ਰਹੇ ਫੰਡਾਂ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ
ਚੰਡੀਗਡ਼•/੧੦ ਅਗਸਤ:ਕੇਂਦਰੀ ਫੂਡ ਪ੍ਰੋਸੈਸੰਿਗ ਮੰਤਰੀ ਬੀਬੀ ਹਰਸਮਿਰਤ ਕੌਰ ਬਾਦਲ ਨੇ ਅੱਜ ਪੰਜਾਬੀ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕ ਿਉਹ ਪਾਕਸਿਤਾਨ ਦੀ ਆਈਐਸਆਈ ਵੱਲੋਂ ਰਾਸ਼ਟਰ-ਵਰੋਧੀ ਮਨਸੂਬਆਿਂ ਤਹਤਿ ਪੈਸੇ ਦੇ ਖਡ਼•ੀ ਕੀਤੀ ਸੱਿਖਸ ਫਾਰ ਜਸਟਸਿ (ਐਸਐਫਜੇ) ਦੇ ਝਾਂਸੇ ਵਚਿ ਨਾ ਆਉਣ, ਜਹਿਡ਼ੀ ਕ ਿਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਦੇ ਇਰਾਦੇ ਨਾਲ ਕੀਤੇ ਜਾ ਰਹੇ ਅਖੌਤੀ ਲੰਡਨ ਐਲਾਨਨਾਮਾ ਸਮਾਗਮ ਵਚਿ ਸ਼ਮੂਲੀਅਤ ਕਰਵਾਉਣ ਲਈ ਨੌਜਵਾਨਾਂ ਨੂੰ ਮੁਫਤ ਵਚਿ ਲੰਡਨ ਦਾ ਗੇਡ਼ਾ ਲਗਵਾਉਣ ਦਾ ਲਾਲਚ ਦੇ ਰਹੀ ਹੈ।
ਇੱਥੇ ਇੱਕ ਪ੍ਰੈਸ ਬਆਿਨ ਜਾਰੀ ਕਰਦਆਿਂ ਬੀਬੀ ਬਾਦਲ ਨੇ ਕਹਾ ਕ ਿਇਸ ਤਰ•ਾਂ ਜਾਪਦਾ ਹੈ ਕ ਿਭੋਲੇ ਭਾਲੇ ਨੌਜਵਾਨਾਂ ਨੂੰ ਐਸਐਫਜੇ ਦੁਆਰਾ ਕੀਤੇ ਜਾ ਕੂਡ਼-ਪ੍ਰਚਾਰ ਰਾਹੀਂ ਗੁੰਮਰਾਹ ਕੀਤਾ ਜਾ ਰਹਾ ਹੈ ਅਤੇ ਇਹ ਨੌਜਵਾਨ ਇਸ ਸੰਗਠਨ ਦੇ ਪਾਕਸਿਤਾਨ ਦੀ ਆਈਐਸਆਈ ਏਜੰਸੀ ਨਾਲ ਗੂਡ਼•ੇ ਸੰਬੰਧਾਂ ਤੋਂ ਅਣਜਾਣ ਹਨ, ਜਹਿਡ਼ੀ ਕ ਿ@ਆਪਰੇਸ਼ਨ ਐਕਸਪ੍ਰੈਸ@ ਨਾਂ ਦੇ ਇੱਕ ਗੁਪਤ ਮਸ਼ਿਨ ਰਾਹੀਂ ਇਸ ਸਮਾਗਮ ਵਾਸਤੇ ਫੰਡ ਮੁਹੱਈਆ ਕਰਵਾ ਰਹੀ ਹੈ। ਉਹਨਾਂ ਕਹਾ ਕ ਿਇਸ ਗੱਲ ਦੇ ਠੋਸ ਸਬੂਤ ਹਨ ਕ ਿਐਸਐਫਜੇ ਵੱਲੋਂ ਜਹਿਨਾਂ ਵੈਬਸਾਇਟਾਂ ਦੇ ਜ਼ਰੀਏ ਨੌਜਵਾਨਾਂ ਨੂੰ ਲੁਭਾਉਣ ਲਈ ਲਾਲਚ ਦੱਿਤੇ ਜਾ ਰਹੇ ਹਨ, ਉਹਨਾਂ ਦਾ ਸੰਚਾਲਨ ਕਰਾਚੀ ਵਚੋਂ ਆਈਐਸਆਈ ਏਜੰਸੀ ਦੁਆਰਾ ਕੀਤਾ ਜਾ ਰਹਾ ਹੈ।
ਇਸ ਬਾਰੇ ਵਸਿਥਾਰ ਵਚਿ ਜਾਣਕਾਰੀ ਦੰਿਦਆਿਂ ਬੀਬੀ ਬਾਦਲ ਨੇ ਕਹਾ ਕ ਿਐਸਐਫਜੇ ਇੰਟਰਨੈਟ ਉੱਤੇ ਨੌਜਵਾਨਾਂ ਨੂੰ ਲੰਡਨ ਵਾਸਤੇ ਮੁਫ਼ਤ ਟਕਿਟਾਂ ਅਤੇ ਉਹਨਾਂ ਲਈ ਯੂਕੇ ਵਚਿ ਰਹਣਿ ਅਤੇ ਖਾਣ ਪੀਣ ਦਾ ਬੰਦੋਬਸਤ ਕਰਨ ਦਾ ਲਾਲਚ ਦੇ ਰਹੀ ਹੈ।
ਕੇਂਦਰੀ ਮੰਤਰੀ ਨੇ ਕੇਂਦਰੀ ਏਜੰਸੀਆਂ ਨੂੰ ਵੀ ਅਪੀਲ ਕੀਤੀ ਕ ਿਉਹ ਐਸਐਫਜੇ ਦੀਆਂ ਇੰਟਰਨੈਟ ਉੱਤੇ ਗਤੀਵਧੀਆਂ ਉੱਤੇ ਤੱਿਖੀ ਨਜ਼ਰ ਰੱਖਣ। ਉਹਨਾਂ ਕਹਾ ਕ ਿਤਾਜ਼ਾ ਖੁਲਾਸਆਿਂ ਤੋਂ ਪਤਾ ਚੱਲਆਿ ਹੈ ਐਸਐਫਜੇ ਦੀ ਵੈਬਸਾਇਟ ਅਤੇ ਇਸ ਸੰਗਠਨ ਦੁਆਰਾ ਤਆਿਰ ਕੀਤੀ ਗਈ @ਰਾਇਸ਼ੁਮਾਰੀ ੨੦੨੦@ ਦੀ ਵੈਬਸਾਇਟ ਦੋਵੇਂ ਇੱਕ ਪਾਕਸਿਤਾਨ ਦੀ ਵੈਬਸਾਇਟ ਨਾਲ ਜੁਡ਼ੀਆਂ ਹੋਈਆਂ ਹਨ, ਜਸਿ ਦਾ ਸੰਚਾਲਨ ਕਰਾਚੀ ਤੋਂ ਹੁੰਦਾ ਹੈ। ਬੀਬੀ ਬਾਦਲ ਨੇ ਕਹਾ ਕ ਿਸਰਿਫ ਇੰਨਾ ਹੀ ਨਹੀਂ, ਇਸ ਮੁਹੰਿਮ ਦੇ ਗੁਰਪਤਵੰਤ ਪੰਨੂੰ ਵਰਗੇ ਆਗੂਆਂ ਦੀਆਂ ਵੈਬਸਾਇਟਾਂ ਵੀ ਪਾਕਸਿਤਾਨੀ ਵੈਬਸਾਇਟ ਨਾਲ ਜੁਡ਼ੀਆਂ ਹੋਈਆਂ ਹਨ।
ਉਹਨਾਂ ਕਹਾ ਕ ਿਪੰਨੂ ਅਤੇ ਦੂਜੇ ਵਅਿਕਤੀਆਂ ਨੇ ਪਾਕਸਿਤਾਨ ਨਾਲ ਆਪਣੇ ਸੰਬੰਧਾਂ ਨੂੰ ਹਮੇਸ਼ਾਂ ਨਕਾਰਆਿ ਹੈ। ਪਰੰਤੂ ਆਨਲਾਇਨ ਉਹ ਆਪਣੇ ਸੰਬੰਧਾਂ ਨੂੰ ਛੁਪਾ ਨਹੀਂ ਸਕੇ ਅਤੇ ਉਹਨਾਂ ਦਾ ਪਰਦਾਫਾਸ਼ ਹੋ ਗਆਿ ਹੈ। ਉਹਨਾਂ ਮਾਪਆਿਂ ਨੂੰ ਵੀ ਅਪੀਲ ਕੀਤੀ ਕ ਿਉਹ ਆਪਣੇ ਬੱਚਆਿਂ ਉਤੇ ਨਗਿਰਾਨੀ ਰੱਖਣ ਕ ਿਉਹ ਪਾਕਸਿਤਾਨ ਦੇ ਪੰਜਾਬ ਨੂੰ ਦੁਬਾਰਾ ਤੋਂ ਅੱਤਵਾਦ ਵੱਲ ਧੱਕਣ ਦੇ ਮਾਡ਼ੇ ਮਨਸੂਬਆਿਂ ਦਾ ਸ਼ਕਾਰ ਨਾ ਹੋ ਜਾਣ। ਬੀਬੀ ਬਾਦਲ ਨੇ ਕਹਾ ਕ ਿਪੰਜਾਬੀਆਂ ਨੂੰ ਐਸਐਫਜੇ ਵੱਲੋਂ ਦੱਿਤੀਆਂ ਜਾ ਰਹੀਆਂ ਟਕਿਟਾਂ ਨੂੰ ਠੁਕਰਾ ਦੇਣਾ ਚਾਹੀਦਾ ਹੈ, ਕਉਿਂਕ ਿਉਹ ਪਾਕਸਿਤਾਨ ਨੇ ਭੇਜੀਆਂ ਹਨ।
ਬੀਬੀ ਬਾਦਲ ਨੇ ਕਹਾ ਕ ਿਇਸ ਗੱਲ ਦਾ ਵੀ ਖੁਲਾਸਾ ਹੋ ਚੁੱਕਆਿ ਹੈ ਕ ਿਜਹਿਡ਼ੇ ਵਅਿਕਤੀ ਪਾਕਸਿਤਾਨੀ ਏਜੰਸੀ ਆਈਐਸਆਈ ਦੇ ਇਸ਼ਾਰੇ ਉੱਤੇ ਰਾਇਸ਼ੁਮਾਰੀ ੨੦੨੦ ਲਈ ਫੰਡ ਦੇ ਰਹੇ ਹਨ, ਉਹੀ ਵਅਿਕਤੀ ਪੰਜਾਬ ਵਚਿ ਕਾਂਗਰਸ ਸਰਕਾਰ ਵੱਲੋਂ ਖਡ਼•ੇ ਕੀਤੇ ਜਥੇਦਾਰਾਂ ਨੂੰ ਵੀ ਪੈਸੇ ਭੇਜ ਰਹੇ ਹਨ। ਉਹਨਾਂ ਕਹਾ ਕ ਿਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਾਲੀ ਨੀਤੀ ਉੱਤੇ ਚੱਲਦਆਿਂ ਸੱਿਖ ਕੌਮ ਅੰਦਰ ਵੰਡੀਆਂ ਪਾਉਣ ਲਈ ਕਾਂਗਰਸ ਪਾਰਟੀ ਵੱਲੋਂ ਖਡ਼•ੇ ਕੀਤੇ ਇਹਨਾਂ ਜਥੇਦਾਰਾਂ ਨੂੰ ਵਦੇਸ਼ਾਂ ਤੋਂ ਵੱਡੀ ਮਾਤਰਾ ਵਚਿ ਪੈਸਾ ਆਇਆ ਹੈ। ਉਹਨਾਂ ਕਹਾ ਕ ਿਇਹ ਇੰਨਾ ਵੱਡਾ ਮੁੱਦਾ ਬਣ ਚੁੱਕਆਿ ਹੈ ਕ ਿਪੰਜਾਬ ਇੰਟੈਲੀਜੈਂਸ ਵੰਿਗ ਨੇ ਰਪੋਰਟ ਜਾਰੀ ਕੀਤੀ ਹੈ ਕ ਿਬਰਗਾਡ਼ੀ, ਫਰੀਦਕੋਟ ਵਖੇ, ਜੱਿਥੇ ਇਹਨਾਂ ਜਥੇਦਾਰਾਂ ਨੇ ਧਰਨਾ ਲਾਇਆ ਹੋਇਆ ਹੈ, ਵਚਿ ਪੈਸੇ ਨੂੰ ਲੈ ਕੇ ਜਥੇਦਾਰਾਂ ਵਚਿਕਾਰ ਵੱਡੀ ਲਡ਼ਾਈ ਹੋਣ ਨਾਲ ਸਥਤੀ ਕਾਫੀ ਖਰਾਬ ਹੋ ਸਕਦੀ ਹੈ। ਉਹਨਾਂ ਕਹਾ ਕ ਿਕੰਿਨੇ ਅਫਸੋਸ ਦੀ ਗੱਲ ਹੈ ਕ ਿਪੰਜਾਬ ਪੁਲਸਿ ਤਾਂ ਇਹ ਚੰਿਤਾ ਜਤਾ ਰਹੀ ਹੈ ਕ ਿਪਾਕਸਿਤਾਨ ਵੱਲੋਂ ਖਡ਼•ੇ ਕੀਤੇ ਜਰਮਨੀ ਅਤੇ ਦੂਜੇ ਮੁਲਕਾਂ ਵਚਿ ਬੈਠੇ ਅੱਤਵਾਦੀ ਇਹਨਾਂ ਸਰਕਾਰੀ ਜਥੇਦਾਰਾਂ ਦੀ ਮੱਦਦ ਕਰ ਰਹੇ ਹਨ, ਜਦਕ ਿਪੰਜਾਬ ਸਰਕਾਰ ਇਸ ਸਮੁੱਚੇ ਮਸਲੇ ਦੀ ਸੀਬੀਆਈ ਕੋਲੋਂ ਨਰਿਪੱਖ ਜਾਂਚ ਕਰਵਾਉਣ ਵਚਿ ਵੀ ਨਾਕਾਮ ਸਾਬਤਿ ਹੋਈ ਹੈ।
ਸਰਕਾਰੀ ਜਥੇਦਾਰਾਂ ਵੱਲੋਂ ਵਦੇਸ਼ਾਂ ਤੋਂ ਹਾਸਲਿ ਕੀਤੇ ਜਾ ਰਹੇ ਫੰਡਾਂ ਦੀ ਤੁਰੰਤ ਜਾਂਚ ਕਰਵਾਉਣ ਅਤੇ ਪੰਜਾਬ ਅੰਦਰ ਐਸਐਫਜੇ ਦੀਆਂ ਇਕਾਈਆਂ ਖ਼ਲਾਫ ਕਾਰਵਾਈ ਕਰਨ ਦੀ ਮੰਗ ਕਰਦਆਿਂ ਬੀਬੀ ਬਾਦਲ ਨੇ ਕਹਾ ਕ ਿਪੰਜਾਬ ਅਸਥਰਿਤਾ ਵੱਲ ਧੱਕੇ ਜਾਣ ਤੋਂ ਬਚਾਉਣ ਅਤੇ ਇੱਥੇ ਸ਼ਾਂਤੀ ਅਤੇ ਫਰਿਕੂ ਸਦਭਾਵਨਾ ਬਰਕਰਾਰ ਰੱਖਣ ਲਈ ਅਜਹੀ ਕਾਰਵਾਈ ਜਰੂਰੀ ਹੈ।