ਬ੍ਰੈਂਪਟਨ, ਓਨਟੈਰੀਓ – ਲੰਮੇ ਸਮੇਂ ਤੋਂ ਉਡੀਕੀਆਂ ਜਾਂਦੀਆਂ ਬ੍ਰੈਂਪਟਨ ਮਾਰਕੀਟਾਂ ਇਸ ਜੂਨ ਵਾਪਸ ਆ ਰਹੀਆਂ ਹਨ ਅਤੇ ਵਾਅਦਾ ਹੈ ਕਕ ਇਹ ਵਧੀਆ ਸਮਾਂ ਕਬ੍ਤਾਉਣ ਦਾ ਸਰਬ੍ੋਤਮ ਮੌਕਾ ਹੋਣਗੀਆਂ।
Downtown Brampton Farmers’ Market (ਡਾਉਨਟਾਉਨ ਬ੍ਰੈਂਪਟਨ ਫਾਰਮਰਸ ਮਾਰਕੀਟ)
ਸ਼ਨੀਵਾਰ, 16 ਜੂਨ ਨੂੰ ਸ਼ੁਰੂਆਤ ਦੇ ਨਾਲ, 75 ਤੋਂ ਵੱਧ ਉਤਪਾਦਕਾਂ, ਕਤਆਰ ਸਮਾਨ ਦੇ ਕਵਕਰੇਤਾਵਾਂ, ਅਤੇ ਸਥਾਨਕ ਕਸ਼ਲਪਕਾਰਾਂ ਦੇ ਨਾਲ, 2018 ਦੀ ਫਾਰਮਰਸ ਮਾਰਕੀਟ (ਕਕਸਾਨਾਂ ਦੀ ਮਾਰਕੀਟ) ਨੈਲਸਨ ਸਟਰੀਟ (Nelson Street) ਤੋਂ ਵੈਕਲੰਗਟਨ ਸਟਰੀਟ (Wellington Street) ਤੱਕ, ਮੇਨ ਸਟਰੀਟ (Main Street) ‘ਤੇ ਡਾਉਨਟਾਉਨ ਬ੍ਰੈਂਪਟਨ ਕਵਖੇ ਲੱਗੇਗੀ।
ਅਸਲ ਕਵੱਚ ਇਸਨੂੰ ਲੇਬ੍ਰ ਡੇ (Labour Day) ਦੇ ਬ੍ਾਅਦ ਰੋਜਲੀ ਪਾਰਕ (Rosalea Park) ਕਵਖੇ ਲਗਾਉਣ ਦੀ ਯੋਜਨਾ ਬ੍ਣਾਈ ਗਈ ਸੀ, ਪਰੰਤੂ ਹੁਣ ਡਾਉਨਟਾਉਨ ਫਾਰਮਰਸ ਮਾਰਕੀਟ (Downtown Farmers’ Market) ਥੈਂਕਸਕਗਕਵੰਗ (Thanksgiving) ਵੀਕੈਂਡ ਤੱਕ ਮੇਨ ਸਟਰੀਟ (Main Street) ਕਵਖੇ ਹੀ ਰਹੇਗੀ।
2018 ਦੀ ਮਾਰਕੀਟ ਗਾਰਡਨ ਸਕਵੇਅਰ (Garden Square) ਕਵੱਚ 25 ਨਵੇਂ ਕਵਕਰੇਤਾਵਾਂ ਅਤੇ 7 ਨਵੇਂ ਕਲਾਕਾਰਾਂ ‘ਤੇ ਮਾਣ ਕਰਦੀ ਹੈ, ਕਜਹਨਾਂ ਕਵੱਚੋਂ 20 ਬ੍ਰੈਂਪਟਨ ਦੇ ਸਥਾਨਕ ਕਾਰੋਬ੍ਾਰੀ ਹਨ। ਇੱਕ ਪੂਰੀ ਕਵਕਰੇਤਾ ਸੂਚੀ online (ਔਨਲਾਈਨ) ਪਰਾਪਤ ਕੀਤੀ ਜਾ ਸਕਦੀ ਹੈ।
ਡਾਉਨਟਾਉਨ ਫਾਰਮਰਸ ਮਾਰਕੀਟ ਤਾਜੇ ਸਥਾਨਕ ਭੋਜਨ ਪਦਾਰਥਾਂ, ਮੀਟ, ਕਵਸ਼ੇਸ਼ ਚੀਜਾਂ ਅਤੇ ਕਤਆਰ ਭੋਜਨ ਲਈ ਇੱਕ ਵਨ-ਸਟੌਪ ਦੁਕਾਨ ਹੈ। ਕਾਰਜਕਰਮ ਬ੍ਾਰੇ ਹੋਰ ਜਾਣਕਾਰੀ ਲਈ, www.brampton.ca/bramptonfarmersmarket ‘ਤੇ ਜਾਓ।
ਡਾਉਨਟਾਉਨ ਮਾਰਕੀਟ (Downtown Market) ਦੇ ਵੇਰਵੇ: ਹਰੇਕ ਸ਼ਨੀਵਾਰ, ਸਵੇਰੇ 7 ਵਜੇ ਤੋਂ ਦੁਪਕਹਰ ਬ੍ਾਅਦ 1 ਵਜੇ ਤੱਕ, ਭਾਵੇਂ ਵਰਖਾ ਹੋਵੇ ਜਾਂ ਸਾਫ਼ ਮੌਸਮ ਹੋਵੇ, 6 ਅਕਤੂਬ੍ਰ ਤੱਕ ਮਾਰਕੀਟ ਬ੍ਹੁਤ ਕਜਆਦਾ ਖ਼ਰਾਬ੍ ਮੌਸਮ ਦੀ ਸਕਥਤੀ ਕਵੱਚ ਨਹੀਂ ਚੱਲੇਗੀ
ਮੇਨ ਸਟਰੀਟ (Main Street) ਹਰੇਕ ਸ਼ਨੀਵਾਰ ਨੂੰ ਸਵੇਰੇ 5:45 ਵਜੇ ਤੋਂ ਦੁਪਕਹਰ ਬ੍ਾਅਦ 2 ਵਜੇ ਤੱਕ ਕਥਏਟਰ ਲੇਨ (Theatre Lane) ਤੋਂ ਵੈਕਲੰਗਟਨ ਸਟਰੀਟ (Wellington Street) ਤੱਕ ਬ੍ੰਦ ਰਹੇਗੀ
ਕਸਟੀ ਹਾਲ (City Hall) ਦੇ ਅੰਦਰ ਸਕਥਤ, ਸਰਕਵਸ ਬ੍ਰੈਂਪਟਨ (Service Brampton) ਦਾ ਸਮਾਂ ਮਾਰਕੀਟ ਸੀਜਨ ਦੀ ਕਮਆਦ ਤੱਕ ਹਰੇਕ ਸ਼ਨੀਵਾਰ ਨੂੰ ਵਧਾ ਕੇ ਸਵੇਰੇ 9 ਵਜੇ ਤੋਂ ਦੁਪਕਹਰ ਬ੍ਾਅਦ 1 ਵਜੇ ਤੱਕ ਕੀਤਾ ਕਗਆ ਹੈ
ਮੁਫ਼ਤ ਜਨਤਕ ਪਾਰਕਕੰਗ ਡਾਉਨਟਾਉਨ ਕੋਰ ਕਵੱਚ ਪੰਜ ਕਮਊਕਨਕਸਪਲ ਪਾਰਕਕੰਗ ਗਰਾਜਾਂ ਕਵਖੇ ਉਪਲਬ੍ਧ ਹੈ: ਕਸਟੀ ਹਾਲ (City Hall), ਵੈਸਟ ਟਾਵਰ (West Tower), ਜੋਹਨ ਸਟਰੀਟ (John Street), ਨੈਲਸਨ ਸਕਵੇਅਰ (Nelson Square) ਅਤੇ ਮਾਰਕੀਟ ਸਕਵੇਅਰ (Market Square)
ਵਾਸ਼ਰੂਮ ਕਸਟੀ ਹਾਲ ਕਵਖੇ ਖੁੱਲਹਣਗੇ
Mount Pleasant Village Market (ਮਾਊਂਟ ਪਲੈਜੈਂਟ ਬਵਲੇਜ ਮਾਰਕੀਟ)
ਵੀਰਵਾਰ, 21 ਜੂਨ ਨੂੰ, 100 ਕਕਮਊਟਰ ਡਰਾਈਵ (100 Commuter Drive) ਕਵਖੇ ਮਾਊਂਟ ਪਲੈਜੈਂਟ ਕਵਲੇਜ ਸਕਵੇਅਰ (Mount Pleasant Village Square) ਕਵੱਚ ਹਫ਼ਤਾਵਾਰ ਸ਼ਾਮ ਦੀ ਕਵਲੇਜ ਮਾਰਕੀਟ (Village Market) ਸੀਜਨ ਲਈ ਖੁੱਲਹਦੀ ਹੈ ਅਤੇ ਇਸ ਕਵੱਚ ਕਕਸਾਨ ਅਤੇ ਕਤਆਰ ਭੋਜਨ ਦੇ ਕਵਕਰੇਤਾ ਹੋਣਗੇ। ਇਸ ਸਾਲ ਨਵੀਂ ਕਵਸ਼ੇਸ਼ਤਾ ਵਾਧੂ ਸੀਟਾਂ ਅਤੇ ਫੂਡ ਟਰੱਕਾਂ ਦੇ ਚੱਕਰ ਸਕਵੇਅਰ ਨੂੰ ਗਰਮੀ ਕਵੱਚ ਵੀਰਵਾਰ ਦੀਆਂ ਸ਼ਾਮਾਂ ਨੂੰ ਭਾਈਚਾਰੇ ਦੇ ਇਕੱਠ ਵਾਲੀ ਇੱਕ ਨਵੀਂ ਅਤੇ ਰੋਮਾਂਚਕ ਥਾਂ ਬ੍ਣਾਉਂਦੀ ਹੈ।
ਮਾਊਂਟ ਪਲੈਜੈਂਟ ਬਵਲੇਜ ਮਾਰਕੀਟ (Mount Pleasant Village Market) ਦੇ ਵੇਰਵੇ: ਹਰੇਕ ਵੀਰਵਾਰ, ਸ਼ਾਮ 4 ਵਜੇ ਤੋਂ ਰਾਤ 8 ਵਜੇ ਤੱਕ, ਭਾਵੇਂ ਵਰਖਾ ਹੋਵੇ ਜਾਂ ਸਾਫ਼ ਮੌਸਮ ਹੋਵੇ, 4 ਅਕਤੂਬ੍ਰ ਤੱਕ ਮਾਰਕੀਟ ਬ੍ਹੁਤ ਕਜਆਦਾ ਖ਼ਰਾਬ੍ ਮੌਸਮ ਦੀ ਸਕਥਤੀ ਕਵੱਚ ਨਹੀਂ ਚੱਲੇਗੀ
ਮਾਰਕੀਟ ਲਈ ਪਾਰਕਕੰਗ ਗਰਮੀ ਦੇ ਸੀਜਨ ਲਈ ਮਾਊਂਟ ਪਲੈਜੈਂਟ ਕਵਲੇਜ ਸਕੂਲ (Mount Pleasant Village School) ਦੇ ਪਾਰਕਕੰਗ ਲੌਟ ਕਵੱਚ ਉਪਲਬ੍ਧ ਹੈ। ਵੱਧ ਤੋਂ ਵੱਧ ਕਤੰਨ ਘੰਕਟਆਂ ਤੱਕ ਵਾਧੂ ਸਟਰੀਟ ਪਾਰਕਕੰਗ ਉਪਲਬ੍ਧ ਹੈ।
ਵਾਸ਼ਰੂਮ ਮਾਊਂਟ ਪਲੈਜੈਂਟ ਕਵਲੇਜ ਲਾਇਬ੍ਰੇਰੀ (Mount Pleasant Village Library) ਅਤੇ ਕਕਮਉਕਨਟੀ ਸੈਂਟਰ (Community Centre) ਕਵਖੇ ਖੁੱਲਹਣਗੇ
ਹਵਾਲਾ
“ਅਸੀਂ ਬ੍ਰੈਂਪਟਨ ਕਵੱਚ ਮਾਰਕੀਟ ਸੀਜਨ ਦੀਆਂ ਦੇਖਣ ਵਾਲੀਆਂ ਥਾਵਾਂ, ਖੁਸ਼ਬ੍ੋਆਂ, ਅਤੇ ਧੁਨੀਆਂ ਦਾ ਇੱਕ ਵਾਰ ਕਫਰ ਸੁਆਗਤ ਕਰਨ ਲਈ ਉਤਸ਼ਾਕਹਤ ਹਾਂ। ਪੂਰੇ ਓਨਟੈਰੀਓ ਦੇ ਲੋਕਾਂ ਨੂੰ ਇੱਥੇ ਆਉਣ ਅਤੇ ਡਾਉਨਟਾਉਨ ਅਤੇ ਮਾਊਂਟ ਪਲੈਜੈਂਟ ਕਵਲੇਜ ਮਾਰਕੀਟਸ ਕਵਖੇ ਉਹ ਸਭ ਕੁਝ ਦੇਖਣ ਲਈ ਸੱਦਾ ਕਦੱਤਾ ਜਾਂਦਾ ਹੈ, ਜੋ ਇਹ ਪੇਸ਼ ਕਰਦੀਆਂ ਹਨ। ਇਹਨਾਂ ਕਵੱਚ ਹਰ ਉਮਰ ਦੇ ਲੋਕਾਂ ਦੇ ਅਨੰਦ ਮਾਣਨ ਲਈ ਸਥਾਨਕ ਭੋਜਨ ਅਤੇ ਗਤੀਕਵਧੀਆਂ ਹਨ। ਇਸ ਮਾਰਕੀਟ ਸੀਜਨ ਕਵੱਚ ਬ੍ਰੈਂਪਟਨ ਕਵੱਚ ਤੁਹਾਨੂੰ ਕਮਲਣ ਦੀ ਆਸ ਕਰਦੇ ਹਾਂ!”
- ਮੇਅਰ ਕਲੰਡਾ ਜੈਫਰੀ (Linda Jeffrey)
-30-
ਬ੍ਰੈਂਪਟਨ ਵੱਡਾ ਸੋਚ ਬਰਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਕਵੱਖ ਲਈ ਕਤਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਕ ਸਾਡੇ ਭਾਈਚਾਰੇ ਕਵੱਚ ਵਾਧਾ, ਨੌਜਵਾਨ ਅਤੇ ਕਵਕਵਧਤਾ ਸਾਨੂੰ ਵੱਖਰਾ ਬ੍ਣਾਉਂਦੇ ਹਨ। ਕਨਵੇਸ਼ ਨੂੰ ਉਤਸ਼ਾਕਹਤ ਕਰਦੇ ਹੋਏ ਅਤੇ ਆਪਣੀ ਕਵਸ਼ਵ-ਕਵਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਕਵੱਚ ਸਕਥਤ ਹਾਂ। ਅਸੀਂ ਜੋਸ਼ੀਲੇ ਸ਼ਕਹਰੀ ਕੇਂਦਰਾਂ ਦਾ ਕਨਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਕਹਣ ਅਤੇ ਕੰਮ ਕਰਨ ਵਾਲੇ ਲੋਕਾਂ ਕਵੱਚ ਮਾਣ ਭਰਦੇ ਹਨ। ਅਕਜਹਾ ਜੁਕਿਆ ਹੋਇਆ ਸ਼ਕਹਰ
ਬ੍ਣਨ ਲਈ ਬ੍ਰੈਂਪਟਨ ਨੂੰ ਅੱਗੇ ਕਲਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬ੍ੇਬ੍ਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ Twitter ਅਤੇ Facebook 'ਤੇ ਫਾਲੋ ਕਰੋ। www.brampton.ca 'ਤੇ ਹੋਰ ਜਾਣੋ।